google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਚੋਣ:ਪਰ੍ਗਤੀਸ਼ੀਲ ਫਰੰਟ ਸਰਗਰਮ

Monday 9 April 2018

ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਚੋਣ:ਪਰ੍ਗਤੀਸ਼ੀਲ ਫਰੰਟ ਸਰਗਰਮ

ਵੋਟਾਂ ਦੌਰਾਨ ਫਰੰਟ ਦੇ ਪੈਨਲ ਨੂੰ ਜਿਤਾਉਣ ਦੀ ਅਪੀਲ 
ਸਤਿਕਾਰਤ ਦੋਸਤੋ,
15 ਅਪਰੈਲ, 2018 ਦੀ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਚੋਣ ਵਿਚ ਪਰ੍ਗਤੀਸ਼ੀਲ ਲੇਖਕ ਫਰੰਟ ਦੇ ਡਾ. ਤੇਜਵੰਤ ਗਿੱਲ, ਡਾ. ਸੁਰਜੀਤ ਅਤੇ ਸੁਰਿੰਦਰ ਕੈਲੇ ਵਾਲੇ ਸਾਰੇ ਪੈਨਲ ਨੂੰ ਵੋਟ ਅਤੇ ਸਮਰਥਨ ਦਿਓ ਜੀ।
ਇਹ ਹਨ ਪਰ੍ਗਤੀਸ਼ੀਲ ਲੇਖਕ ਫਰੰਟ ਦੇ ਉਮੀਦਵਾਰ-
ਪ੍ਰਧਾਨ- ਡਾ ਤੇਜਵੰਤ ਗਿੱਲ
ਸੀਨੀਅਰ ਮੀਤ ਪਰਧਾਨ- ਸੁਰਿੰਦਰ ਕੈਲੇ
ਜਨਰਲ ਸੱਕਤਰ-ਡਾ ਸੁਰਜੀਤ ਸਿੰਘ
ਮੀਤ ਪ੍ਰਧਾਨ-
1-ਗੁਲਜ਼ਾਰ ਪੰਧੇਰ
2-ਭੁਪਿੰਦਰ ਸੰਧੂ
3-ਖੁਸ਼ਵੰਤ ਬਰਗਾੜੀ
4-ਸਹਿਜਪਰੀਤ ਮਾਂਗਟ
5-ਡਾ ਹਰਵਿੰਦਰ ਸਿੰਘ-ਪੰਜਾਬੋਂ ਬਾਹਰੋਂ
ਪਰਬੰਧਕੀ ਬੋਰਡ
1-ਪਰੇਮ ਸਾਹਿਲ-ਬਿਨਾ ਮੁਕਾਬਲਾ ਜੇਤੂ-ਬਾਕੀ ਭਾਰਤ ਵਿਚੋਂ
2-ਸਿਰੀ ਰਾਮ ਅਰਸ਼
3-ਡਾ. ਗੁਰਮੇਲ ਸਿੰਘ
4- ਡਾ. ਹਰਪਰੀਤ ਸਿੰਘ ਹੁੰਦਲ
5-ਹਰਲੀਨ ਕੌਰ
6-ਡਾ. ਜਗਵਿੰਦਰ ਜੋਧਾ
7-ਭਗਵੰਤ ਰਸੂਲਪੁਰੀ
8- ਤਰਸੇਮ
9-ਮਨਜਿੰਦਰ ਧਨੋਆ
10-ਤ੍ਰੈਲੋਚਨ ਲੋਚੀ
11-ਜਸਵੀਰ ਝੱਜ
12-ਸੁਰਿੰਦਰ ਨੀਰ
13-ਕੰਵਲਜੀਤ ਨੀਲੋਂ
14-ਅਮਰਜੀਤ ਕੌਰ ਹਿਰਦੇ
15-ਕੰਵਰ ਜਸਵਿੰਦਰਪਾਲ ਸਿੰਘ
ਇਸ ਪੂਰੇ ਪੈਨਲ ਨੂੰ ਆਪ ਜੀ ਦੀ ਵੋਟ ਅਤੇ ਹਮਾਇਤ ਲਈ ਅਗਾਊਂ ਸ਼ੁਕਰੀਆ ਜੀ।
ਸੁਸ਼ੀਲ ਦੁਸਾਂਝ

No comments:

Post a Comment