google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਸਾਹਿਤ ਸਕਰੀਨ ਪਰਿਵਾਰ

ਸਾਹਿਤ ਸਕਰੀਨ ਪਰਿਵਾਰ

ਸਾਹਿਤ ਸਕਰੀਨ ਪਰਿਵਾਰ ਵਿੱਚ ਤੁਹਾਡਾ ਵੀ ਸਵਾਗਤ ਹੈ 


ਸਾਡੇ ਸਾਰੇ ਸਹਿਯੋਗੀ ਇੱਕ ਪਰਿਵਾਰ ਵਾਂਗ ਹੀ ਹਨ।  ਅਸੀਂ ਸਾਰੇ ਆਪੋ ਆਪਣੇ ਕੰਮ ਅਤੇ ਡਿਊਟੀਆਂ ਸੰਭਾਲਦੇ ਹਾਂ।ਇਹਨਾਂ ਸਾਰੀਆਂ ਕੋਸ਼ਿਸ਼ਾਂ ਵਿੱਚ ਊਣਤਾਈਆਂ ਅਤੇ ਕਮੀਆਂ ਵੀ ਰਹਿ ਜਾਂਦੀਆਂ ਹਨ ਜਿਹਨਾਂ ਵੱਲ ਧਿਆਨ ਦੁਆਉਂਦੇ। ਰਹਿਣਾ। ਸਾਡੇ ਨਵੇਂ ਪੁਰਾਣੇ ਸਾਰੇ ਮੈਂਬਰ ਇੱਕ ਟੀਮ ਅਤੇ ਇੱਕ ਪਰਿਵਾਰ ਵਾਂਗ ਹੀ ਵਿਚਰਦੇ ਹਨ। ਸਾਹਿਤਿਕ ਦੁਨਿਆ ਦੇ ਵਿਕਾਸ ਅਤੇ ਨਿਖਾਰ ਲਈ ਪ੍ਰਤਿਬਧ ਸਾਹਿਤ ਸਕਰੀਨ  ਮੀਡੀਆ ਨੂੰ ਵੀ ਅਕਸਰ ਬਹੁਤ ਸਾਰਿਆਂ ਦਿੱਕਤਾਂ  ਲਈ ਕਾਫੀ ਸੰਘਰਸ਼ ਕਰਨਾ ਪਿਆ ਹੈ। ਇਹਨਾਂ ਸੰਘਰਸ਼ਾਂ ਦੌਰਾਨ ਜਿਹੜੇ ਕਲਮਕਾਰ ਕਦਮ ਕਦਮ 'ਤੇ ਸਾਡੇ ਨਾਲ ਸਹਾਈ ਹੁੰਦੇ ਰਹੇ ਓਹ ਹਨ:

ਕਾਮਰੇਡ ਗੁਰਨਾਮ ਸਿੰਘ ਸਿੱਧੂ 

ਕਾਮਰੇਡ ਐਮ ਐਸ ਭਾਟੀਆ 

ਜਸਵੰਤ ਸਿੰਘ ਜੀਰਖ 

ਐਡਵੋਕੇਟ ਹਰਪ੍ਰੀਤ ਸਿੰਘ ਜੀਰਖ 

ਪ੍ਰਦੀਪ ਸ਼ਰਮਾ 

ਸਿਮਰਨਜੋਤ ਕੌਰ ਮਾਨ 

ਸ਼ੀਬਾ ਸਿੰਘ 

ਅਤੇ 

ਕੁਝ ਹੋਰ ਵੀ। 

ਤੁਹਾਡੇ ਵਿਚਾਰਾਂ, ਸੁਝਾਵਾਂ ਅਤੇ ਸਹਿਯੋਗ ਦੀ ਉਡੀਕ ਹਮੇਸ਼ਾਂ ਵਾਂਗ ਰਹੇਗੀ ਹੀ। 

ਕਾਰਤਿਕਾ ਕਲਿਆਣੀ ਸਿੰਘ 

ਰੈਕਟਰ ਕਥੂਰੀਆ 

ਮੀਡੀਆ ਲਿੰਕ 





No comments:

Post a Comment