google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਰਚਨਾਵਾਂ ਲਈ ਜ਼ਰੂਰੀ ਸੂਚਨਾ

ਰਚਨਾਵਾਂ ਲਈ ਜ਼ਰੂਰੀ ਸੂਚਨਾ

ਰਚਨਾ ਅਤੇ ਰਿਪੋਰਟ ਪੂਰੀ ਜ਼ਿੰਮੇਦਾਰੀ ਨਾਲ ਭੇਜੋ ਜੀ 


ਪੰਜਾਬੀ ਸਾਹਿਤਿਕ ਸਰਗਰਮੀਆਂ ਦੀ ਇੱਕ ਮਜ਼ਬੂਤ ਲਹਿਰ ਲਈ ਲਗਾਤਾਰ ਪੜ੍ਹੋ ਸਾਹਿਤ ਸਕਰੀਨ ਅਤੇ ਇਸ ਨਾਲ ਜੁੜੋ ਵੀ। ਤੁਹਾਡੀ ਵੱਖਰੀ ਪਛਾਣ ਸਾਡੇ ਨਾਲ ਜੁੜ ਕੇ ਹੋਰ ਮਜ਼ਬੂਤ ਹੋਏਗੀ। 

ਆਓ ਗੁੱਟਬੰਦੀਆਂ ਛੱਡੀਏ ਮਜ਼ਬੂਤ ਸੁਤੰਤਰ ਸਾਹਿਤਿਕ ਕਾਫ਼ਿਲਾ ਸਿਰਜੀਏ। 

ਇਹ ਕਾਫ਼ਿਲਾ ਤੁਹਾਡੇ ਸਭਨਾਂ ਦਾ ਹੈ। ਤੁਹਾਡੇ ਨਾਲ ਹੀ ਬਣਨਾ ਹੈ। ਇਸ ਮਕਸਦ ਲਈ ਆਪਣੀ ਸਹਿਮਤੀ ਅਤੇ ਸੰਪਰਕ ਨੰਬਰ ਭੇਜਣ ਦੀ ਖੇਚਲ ਕਰੋ। 

ਚੰਗਾ ਹੋਵੇ ਜੇ ਆਪਣੀ ਰਚਨਾ ਜਾਂ ਆਪਣੇ ਸੁਨੇਹੇ ਨਾਲ ਸਬੰਧਤ ਫੋਟੋ ਵੀ ਭੇਜ ਸਕੋ ਤਾਂ ਜ਼ਿਆਦਾ  ਚੰਗਾ ਰਹੇ। 

ਆਪਣਾ ਮੌਜੂਦਾ ਈਮੇਲ ਆਈ ਡੀ ਵੀ ਲਿਖ ਭੇਜੋ। 

ਆਪਣੀਆਂ ਛਪੀਆਂ ਹੋਈਆਂ ਰਚਨਾਵਾਂ ਦੋਬਾਰਾ ਭੇਜਣ ਤੋਂ ਗੁਰੇਜ਼ ਕਰੋ ਜੀ। 

ਰਚਨਾ ਭੇਜਣ ਲਈ ਈਮੇਲ ਆਈ ਡੀ ਦੀ ਵਰਤੋਂ ਨੂੰ ਪਹਿਲ ਦਿਓ ਜੀ ਅਤੇ ਯੂਨੀਕੋਡ ਵਿੱਚ ਟਾਈਪ ਕਰਕੇ Words File  ਵਿੱਚ ਜਾਂ ਸਿਧੇ ਤੌਰ 'ਤੇ ਕਾਪੀ ਪੇਸਟ  ਵਾਂਗ ਭੇਜੋ। 

ਵਟਸਪ ਤੇ ਇਸ ਬਾਰੇ ਸੁਨੇਹਾ ਜ਼ਰੂਰ ਭੇਜ ਸਕਦੇ ਹੋ ਪਰ ਰਚਨਾ ਭੇਜਣ ਤੋਂ ਗੁਰੇਜ਼ ਕਰੋ ਜੀ। ਵਟਸਪ ਤੇ ਭੇਜੀ ਰਚਨਾ ਅਕਸਰ ਛਪਣ ਤੋਂ ਖੁੰਝ ਜਾਂਦੀ ਹੈ। ਮੋਬਾਈਲ ਹੈਂਗ ਹੋ ਜਾਵੇ ਜਾਂ ਵਟਸਪ ਉੱਡ ਜਾਵੇ ਤਾਂ ਇਹ ਰਚਨਾਵਾਂ ਵੀ ਨਾਲ ਉੱਡ ਜਾਂਦੀਆਂ ਹਨ। ਇਸ ਲਈ ਈਮੇਲ ਨੂੰ ਹੀ ਪਹਿਲ ਦਿਓ। ਕਿਸੇ ਐਮਰਜੈਂਸੀ ਲਈ ਵਟਸਪ ਦੀ ਵਰਤੋਂ ਕੀਤੀ ਜਾ ਸਕਦੀ ਹੈ ਪਰ ਇਸਨੂੰ ਰੂਟੀਨ ਨਾ ਬਣਾਓ। 

ਆਪਣੇ ਇਲਾਕੇ ਵਿੱਚ  ਪ੍ਰਤੀਨਿਧੀ ਬਣ ਕੇ ਹਰ ਸਮਗਰੀ ਰੈਗੂਲਰ ਭੇਜਣ ਲਈ ਸੰਪਾਦਕੀ ਡੈਸਕ ਨਾਲ ਗੱਲ ਕਰ ਲਓ ਤਾਂ ਬੇਹਤਰ ਹੋਵੇਗਾ।ਰਿਪੋਰਟਾਂ ਦੇ ਨਾਲ ਕਿਸੇ ਸਮਾਗਮ ਦੀ ਵੀਡੀਓ ਕਵਰੇਜ ਵੀ ਭੇਜਣੀ ਹੋਵੇ ਤਾਂ ਇਸ ਬਾਰੇ ਵੀ ਅਗਾਊਂ ਦੱਸਣਾ ਠੀਕ ਰਹੇਗਾ। 

ਰਚਨਾ ਅਤੇ ਰਿਪੋਰਟਾਂ ਭੇਜਣ ਵੇਲੇ ਆਪਣਾ ਨਾਮ, ਪਤਾ, ਵਟਸਪ ਨੰਬਰ, ਈਮੇਲ ਆਈ ਡੀ, ਅਤੇ ਡਾਕ ਵਾਲਾ ਪੂਰਾ ਪਤਾ ਵੀ ਜ਼ਰੂਰ ਲਿਖੋ।      --ਕਾਰਤਿਕਾ ਸਿੰਘ//ਰੈਕਟਰ ਕਥੂਰੀਆ 

ਸੰਪਰਕ ਈਮੇਲ:medialink32@gmail.com
ਵਟਸਪ:              +919915322407
ਫੇਸਬੁੱਕ ਗਰੁੱਪ:ਪੰਜਾਬ ਸਕਰੀਨ ਗਰੁੱਪ 

ਫੇਸਬੁੱਕ ਪੇਜ: ਪੰਜਾਬ ਸਕਰੀਨ 

ਟਵਿੱਟਰ ਤੇ ਪੰਜਾਬ ਸਕਰੀਨ 

No comments:

Post a Comment