google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਸਹਿਯੋਗੀ ਬਣੋ

ਸਹਿਯੋਗੀ ਬਣੋ

ਉਸਾਰੂ ਅਤੇ ਰਚਨਾਤਮਕ ਕੈਰੀਅਰ ਲਈ ਸਾਹਿਤ ਸਕਰੀਨ ਵੱਲੋਂ ਖੁੱਲ੍ਹਾ ਸੱਦਾ 


ਸਾਹਿਤ ਸਕਰੀਨ ਪਿਛਲੇ ਕੁਝ ਅਰਸੇ ਤੋਂ ਪੰਜਾਬ ਸਕਰੀਨ ਮੀਡੀਆ ਪਰਿਵਾਰ ਦਾ ਇੱਕ ਸੁਤੰਤਰ ਪਰ ਅਹਿਮ ਹਿੱਸਾ ਹੈ ਜਿਸ ਰਾਹੀਂ  ਅਸੀਂ ਸਾਹਿਤ ਸਿਰਜਣਾ ਅਤੇ ਸਾਹਿਤਿਕ ਸਰਗਰਮੀਆਂ ਵੱਲ ਉਚੇਚ ਨਾਲ ਧਿਆਨ ਦੇਂਦੇ ਹਾਂ। 

ਤੁਸੀਂ ਵੀ ਸਾਡੇ ਸਹਿਯੋਗੀ ਬਣ ਸਕਦੇ ਹੋ। 

ਇਸ ਮਕਸਦ ਲਈ ਆਪਣੀ ਪੂਰੀ ਜਾਣਕਾਰੀ ਅਤੇ ਤਸਵੀਰ ਭੇਜਣ ਦੀ ਖੇਚਲ ਕਰੋ। 

ਜੇਕਰ ਇਸ ਮਕਸਦ ਲਈ ਤੁਹਾਡੇ ਮਨ ਵਿੱਚ ਕੋਈ ਰਚਨਾਤਮਕ ਯੋਜਨਾ ਹੈ ਤਾਂ ਉਸ ਬਾਰੇ ਵੀ ਸੰਖੇਪ ਵਿਚ ਵੇਰਵਾ ਭੇਜੋ। 

ਤੁਸੀਂ ਕਿਸ ਸਟੇਸ਼ਨ ਤੋਂ ਕਿਸ ਤਰੀਕੇ ਨਾਲ ਸਾਡੇ ਸਹਿਯੋਗੀ ਬਣਨਾ ਚਾਹੁੰਦੇ ਹੋ ਇਸ ਬਾਰੇ ਵੀ ਦੱਸਣ ਦੀ ਖੇਚਲ ਕਰੋ। 

ਤੁਹਾਡਾ ਪੱਤਰ ਮਿਲਣ ਤੇ ਅਸੀਂ ਤੁਹਾਡੇ ਨਾਲ ਸੰਪਰਕ ਕਰਾਂਗੇ।

ਰਚਨਾਵਾਂ, ਰਿਪੋਰਟਾਂ, ਸੁਝਾਅ ਅਤੇ ਪੱਤਰ ਭੇਜਣ ਵੇਲੇ ਆਪਣਾ ਨਾਮ, ਪਤਾ, ਵਟਸਪ ਨੰਬਰ, ਈਮੇਲ ਆਈ ਡੀ, ਅਤੇ ਡਾਕ ਵਾਲਾ ਪੂਰਾ ਪਤਾ ਵੀ ਜ਼ਰੂਰ ਲਿਖੋ।   

                                              --ਕਾਰਤਿਕਾ ਸਿੰਘ//ਰੈਕਟਰ ਕਥੂਰੀਆ 

ਸੰਪਰਕ ਈਮੇਲ:medialink32@gmail.com
ਵਟਸਪ:              +919915322407
ਫੇਸਬੁੱਕ ਗਰੁੱਪ:ਪੰਜਾਬ ਸਕਰੀਨ ਗਰੁੱਪ 

ਫੇਸਬੁੱਕ ਪੇਜ: ਪੰਜਾਬ ਸਕਰੀਨ 

ਟਵਿੱਟਰ ਤੇ ਪੰਜਾਬ ਸਕਰੀਨ 


No comments:

Post a Comment