google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਲੇਖਿਕਾ ਅਮਰਜੀਤ ਕੌਰ "ਹਿਰਦੇ" ਨੂੰ ਸਦਮਾ

Friday 12 April 2019

ਲੇਖਿਕਾ ਅਮਰਜੀਤ ਕੌਰ "ਹਿਰਦੇ" ਨੂੰ ਸਦਮਾ

ਪਿਤਾ ਦਾ ਦੇਹਾਂਤ-ਭੋਗ 13 ਅਪਰੈਲ ਨੂੰ ਅੰਮ੍ਰਿਤਸਰ ਵਿੱਚ 
ਮੋਹਾਲੀ: 11 ਅਪਰੈਲ 2019: (ਸਾਹਿਤ ਸਕਰੀਨ ਬਿਊਰੋ)::  
ਸਾਹਿਤਿਕ ਅਤੇ ਸਮਾਜਿਕ ਖੇਤਰਾਂ ਵਿੱਚ ਅਕਸਰ ਵਿਵਾਦਿਤ ਅਤੇ ਨਾਜ਼ੁਕ ਵਿਸ਼ਿਆਂ ਬਾਰੇ ਵੀ ਬੜੀ ਬੇਬਾਕੀ ਨਾਲ ਆਪਣੇ ਵਿਚਾਰ ਰੱਖਣ ਵਾਲੀ ਕਲਮਕਾਰਾ ਅਮਰਜੀਤ ਕੌਰ ਹਿਰਦੇ ਦੇ ਪਿਤਾ ਸੋਹਨ ਸਿੰਘ ਇਸ ਨਾਸ਼ਵਾਨ ਦੁਨੀਆ ਵਿੱਚ ਨਹੀਂ ਰਹੇ। ਇਸ ਸਦਮੇ ਵਾਲੀ ਘੜੀ ਵਿੱਚ ਸਾਹਿਤਿਕ ਜਗਤ ਅਤੇ ਸਾਹਿਤ ਸਕਰੀਨ  ਹੈ। ਉਹਨਾਂ ਨਮਿਤ ਰੱਖੇ ਗਏ ਪਾਠ ਦਾ ਭੋਗ ਕਾਰਡ ਵਿੱਚ ਦਿੱਤੇ ਪਰੋਗਰਾਮ ਮੁਤਾਬਿਕ ਪੈਣਾ ਹੈ। ਸਬੰਧਤ ਸੱਜਣਾਂ ਅਤੇ ਸੰਸਥਾਵਾਂ ਨੂੰ ਸਮੇਂ ਸਿਰ ਪਹੁੰਚ ਕੇ ਪਰਿਵਾਰ ਦਾ  ਵੰਡਾਉਣਾ ਚਾਹੀਦਾ ਹੈ। ਪਿਛਲੇ ਦਿਨੀਂ 6 ਅਪਰੈਲ ਨੂੰ  ਉਹ ਸਦੀਵੀ ਵਿਛੋੜਾ ਦੇ ਗਏ। ਪਹੁੰਚਣ ਵਿੱਚ ਕੋਈ  ਦਿੱਕਤ ਆਵੇ ਤਾਂ ਮੈਡਮ ਅਮਰਜੀਤ ਕੌਰ "ਹਿਰਦੇ" ਨਾਲ +91 6464958236 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਹਨਾਂ  ਨੂੰ ਹਮਦਰਦੀ ਅਤੇ ਹੋਂਸਲੇ ਵਾਲੇ ਸੋਗ ਸੰਦੇਸ਼ ਵੀ ਇਸੇ ਨੰਬਰ 'ਤੇ ਵਾਟਸਅਪ ਕੀਤੇ ਜਾ ਸਕਦੇ ਹਨ। 

No comments:

Post a Comment