google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਪੁਸਤਕ 'ਨਾ ਨਰ,ਨਾ ਨਾਰੀ' ਉਪਰ ਵਿਚਾਰ -ਚਰਚਾ ਸਫਲ ਰਹੀ

Sunday 10 July 2022

ਪੁਸਤਕ 'ਨਾ ਨਰ,ਨਾ ਨਾਰੀ' ਉਪਰ ਵਿਚਾਰ -ਚਰਚਾ ਸਫਲ ਰਹੀ

ਲੇਖਕਾ ਹਰਦੀਪ ਬਾਵਾ ਨੇ ਲਿਖੀ ਹੈ ਟਰਾਂਸਜੈਂਡਰ ਵਰਗ ਬਾਰੇ ਖਾਸ ਪੁਸਤਕ 


ਚੰਡੀਗੜ੍ਹ: 10 ਜੁਲਾਈ 2022: (ਕਾਰਤਿਕਾ ਸਿੰਘ//ਸਾਹਿਤ ਸਕਰੀਨ)::
ਅੱਜ ਦਾ ਦਿਨ ਸਾਹਿਤ ਦੀ ਦੁਨੀਆ ਲਈ ਖਾਸ ਦਿਨ ਰਿਹਾ। ਟਰਾਂਸਜੈਂਡਰ ਵਰਗੇ ਗੰਭੀਰ ਅਤੇ ਨਾਜ਼ੁਕ ਜਿਹੇ ਮੁੱਦੇ ਤੇ ਪੰਜਾਬੀ ਵਿੱਚ ਇੱਕ ਹੋਰ ਪੁਸਤਕ ਆਈ ਹੈ ਜਿਸਨੂੰ ਲਿਖਿਆ ਹੈ ਹਰਦੀਪ ਬਾਵਾ ਨੇ।  ਪੰਜਾਬੀ ਲੇਖਕ ਸਭਾ, ਚੰਡੀਗੜ੍ਹ ਵੱਲੋਂ ਲੇਖਕਾ ਹਰਦੀਪ ਬਾਵਾ ਦੀ ਟਰਾਂਸਜੈਂਡਰ ਵਰਗ ਬਾਰੇ ਸੰਪਾਦਿਤ ਪੁਸਤਕ 'ਨਾ ਨਰ,ਨਾ ਨਾਰੀ' ਉਪਰ ਵਿਚਾਰ -ਚਰਚਾ ਦੌਰਾਨ ਵਿਚਾਰ ਵਿਅਕਤ ਕਰਦੇ। ਇਸ ਪੁਸਤਕ ਵਿਚ ਕਵਿਤਾਵਾਂ ਵੀ ਹਨ ਮੁਲਾਕਾਤਾਂ ਵੀ। ਕੋਸ਼ਿਸ਼ ਕਰਾਂਗੇ ਇਸ ਪੁਸਤਕ ਬਾਰੇ ਕੋਈ ਵਿਸ਼ੇਸ਼ ਪੋਸਟ ਜਲਦੀ ਹੀ ਤੁਹਾਡੇ ਸਾਹਮਣੇ ਰੱਖੀਏ। --ਕਾਰਤਿਕਾ ਸਿੰਘ 

No comments:

Post a Comment