![]() |
| ਆਰਟ ਵਰਕ ਵਾਲੀ ਇਹ ਤਸਵੀਰ ਪੰਜਾਬੀ ਜਾਗਰਣ ਤੋਂ ਧੰਨਵਾਦ ਸਹਿਤ |
ਨਾਨਕ ਸਾਹਿਤ ਚਿੰਤਨ ਚੰਡੀਗੜ੍ਹ ਵੱਲੋਂ
ਉਹ ਕਿਹੜੀ ਮਹਾਂ ਭਟਕਣ ਸੀ ਤੇਰੇ ਅਨਥਕ ਕਦਮਾਂ ’ਚ
ਕਿ ਤੂੰ ਗਾਹਿਆ, ਯੁੱਗਾਂ, ਮਨੁੱਖਾਂ, ਸੋਚਾਂ ਦਾ
ਚੱਪਾ ਚੱਪਾ
ਮੈਨੂੰ ਵੀ ਆਪਣੀ ਭਟਕਣ ਦੀ ਇੱਕ ਚਿਣਗ ਲਾ ਦੇ
---ਦੇਵ
google.com, pub-7610353441165800, DIRECT, f08c47fec0942fa0
No comments:
Post a Comment