google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਉਹ ਕੌਣ ਲੋਕ ਨੇ

Saturday, 7 March 2026

ਉਹ ਕੌਣ ਲੋਕ ਨੇ

 Yashpal वर्ग चेतना: On 07th  March 2026 at 20:19  Regarding International Women Day 

Who are those peoples Pexels-Photo-By Pavel Danilyuk

*ਕਵਿਤਾ:*//*ਉਹ ਕੌਣ ਲੋਕ ਨੇ

ਉਹ ਕੌਣ ਲੋਕ ਨੇ

ਜੋ ਵੇਸਵਾ ਦਸਦੇ ਨੇ

ਸਵਾਲ ਕਰਦੀਆਂ

*ਕੁੜੀਆਂ ਨੂੰ*


ਇਹ ਉਹੀ ਲੋਕ ਨੇ

ਜੋ ਧਰਤੀ 'ਤੇ ਜੰਮਣ ਮੌਕੇ

ਰਹਿ ਜਾਂਦੇ ਨੇ

ਮਨੁੱਖ ਬਣਨੋਂ


*ਹਿੰਦੀ ਤੋਂ ਪੰਜਾਬੀ ਅਨੁਵਾਦ*

*ਯਸ਼ ਪਾਲ ਵਰਗ ਚੇਤਨਾ*

(98145 35005)

No comments:

Post a Comment