H S Dalla Sent on Monday 16th February 2026 at 08:29 AM Regarding Literary Meeting
ਸਰਗਰਮ ਸਾਹਿਤ ਸਭਾ (ਰਜਿ) ਬਹਿਰਾਮਪੁਰ ਨੇ ਕੀਤਾ ਵਿਸ਼ੇਸ਼ ਉਪਰਾਲਾ
ਬਹਿਰਾਮਪੁਰ ਬੇਟ: 15 ਫਰਵਰੀ 2026: (ਹਰਨਾਮ ਸਿੰਘ ਡੱਲਾ//ਸਾਹਿਤ ਸਕਰੀਨ ਡੈਸਕ)::
ਲੰਮੇ ਸਮੇਂ ਤੋਂ ਸਰਗਰਮ ਸਾਹਿਤ ਸਭਾ (ਰਜਿ) ਬਹਿਰਾਮਪੁਰ ਬੇਟ ਵਲੋਂ ਇੱਕ ਹੋਰ ਯਾਦਗਾਰੀ ਆਯੋਜਿਤ ਕੀਤਾ ਗਿਆ ਜਿਹੜਾ ਪ੍ਰਗਤੀਸ਼ੀਲ ਲੇਖਕ ਸੰਤੋਖ ਸਿੰਘ ਧੀਰ ਦੇ ਜਨਮ ਦਿਨ ਨੂੰ ਸਮਰਪਿਤ ਸੀ। ਇਸ ਸਮਾਗਮ ਦੌਰਾਨ ਇਕੱਤਰ ਸਾਹਿਤਕਾਰਾਂ ਨੇ ਆਪਣੀਆਂ ਰਚਨਾਵਾਂ ਵੀ ਸੁਣਾਈਆਂ ਅਤੇ ਬਾਕੀਆਂ ਦੀਆਂ ਰਚਨਾਵਾਂ ਵੀ ਸੁਣੀਆਂ। ਇਸ ਮੌਕੇ ਸ਼ਾਮਿਲ ਹੋਏ ਲੇਖਕਾਂ ਦੀ ਇੱਕ ਗਰੁੱਪ ਫੋਟੋ ਵੀ ਖਿੱਚੀ ਗਈ।

No comments:
Post a Comment